Search Word
ਪ੍ਰਬੰਧਕੀ ਸ਼ਬਦਾਵਲੀ
Enter Word
Search Results
English Word
Punjabi Word
Abandon
ਤਿਆਗਣਾ
Abandoner
ਤਿਆਗਕਰਤਾ
Abandonment
ਤਿਆਗ
Abandonment of domicile
ਅਧਿਵਾਸ-ਤਿਆਗ
Abase
ਨਿਰਾਦਰੀ ਕਰਨਾ
Abasement
ਨਿਰਾਦਰੀ
Abate
ਕਮੀ ਹੋਣਾ; ਖਾਰਜ ਕਰਨਾ
Abatement
ਕਮੀ; ਰੁਕਾਉ
Abatement of rent
ਕਿਰਾਏ ਵਿਚ ਕਮੀ; ਲਗਾਨ ਵਿਚ ਕਮੀ
Abatement of suit
ਦਾਅਵੇ ਦਾ ਰੁਕਾਉ
Abbreviate
ਸੰਖੇਪ ਕਰਨਾ
Abbreviated
ਸੰਖਿਪਤ
Next
ਕਿਰਪਾ ਕਰ ਕੇ ਇਸ ਸਾਫ਼ਟਵੇਅਰ ਬਾਰੇ ਆਪਣੇ ਕੀਮਤੀ ਸੁਝਾਅ ਈ-ਮੇਲ ਰਾਹੀਂ ਭੇਜਣ ਦੀ ਖੇਚਲ ਕਰਨੀ ਜੀ…
pblanguages@hotmail.com
© ਸਭ ਅਧਿਕਾਰ ਰਾਖਵੇਂ ਹਨ |